Bhai Daya Singh Ji approached Sri Guru Gobind Singh Ji and asked the Guru many questions relating to the code of conduct
for a Sikh. The answers that the Guru Ji spoke is now known as “Rehatnama Bhai Daya Singh Ji.”
A part of this rehatnama is the code of conduct for the warrior Singhs, the army of the Guru – The Akaali Nihangs.
Below is the code of conduct that was uttered from the holy mouth of True King, the Sache Patshah Sri Guru Gobind Singh
Ji.
ਸੋ ਅਕਾਲੀ ਰੂਪ ਹੈ ਨੀਲ ਬਸਤ੍ਰ ਧਹਿਰਾਇ
Thus is the Akaali’s form, he wears blue clothes.
ਜਪੇ ਜਾਪ ਗੁਰਬਰ ਅਕਾਲ ਸਰਬਲੋਹ ਪਹਿਰਾਇ
Contemplating the Gurbar Akaal, keeping of iron weapons.
ਸਰਬ ਲੋਹ ਚਕ੍ਰ ਕਰਦ ਛੱਲਾਦਿ
He keeps all iron chakars (discs) and karads (daggers)
ਬੀਧੇ ਕਾਨ ਨਾ ਨਾਕ ਕੋ ਸਤਿਗੁਰ ਕੀ ਮ੍ਰਿਜਾਦ
Do not pierce the ears or nose, this is the Satguru’s wish
ਪੰਜ ਸ਼ਸਤ੍ਰ ਧਰ ਦੇਹ ਪੈ ਕ੍ਰਿਪਾਨ ਗਾਤਰੇ ਰਾਖ
Wearing 5 weapons on the body, keeping a sword in the gatra.
ਕਰਦ ਭੇਟ ਬਿਨ ਪਾਨ ਨਹਿ ਅਕਾਲ ਭਾਵ ਸਤ ਭਾਖ
Without the dagger touching the food, he does not eat, he contemplates Akaal (the immortal) or Sat (the truth).
ਸੁਰ੍ਮਾਦਿਕ ਸ਼ਿੰਗਾਰ ਨਹਿ ਨਹਿ ਪਰ ਤਰੁਨੀ ਸੰਗ
All forms of makeup and the relationship with anothers wife, he forsakes.
ਯਥਾਰਥ ਇਸਤਰੀ ਤ੍ਯਾਗ ਨਹਿੰ ਗੁਰ੍ਕੋ ਧਿਆਨ ਅਭੰਗ
He does not forsake woman altogether (his own wife), always remaining focused on the Guru.
ਪਾਤਰ ਸਰਬ ਲੋਹ ਕੇ ਭੁਗਤੇ ਅਸਨ ਸੁਆਦ
In dishes of all iron he should eat with pleasure.
ਲੱਕੜੀ ਕੋ ਭੋਜਨ ਭਖੇ ਨੀਲ ਬਸਤ੍ਰ ਮਿਰਜਾਦ
He cooks his food with fire wood, wearing blue clothes is the tradition.
ਕਛ ਸ੍ਵੇਤ ਔ ਨੀਲ ਪਟ ਜਪ ਅਰ ਜਾਪੁ ਉਚਾਰ
White kachhera, blue clothes, he recites Jap Ji Sahib and Jaap Sahib.
ਸ੍ਰੀ ਅਕਾਲ ਉਸਤਤ ਕਰੇ ਚੰਡੀ ਕੰਠ ਸੁਧਾਰ
Recite Sri Akaal Ustat, memorise Chandi Di Vaar.
ਰੋਮ ਬਸੰ ਤਨ ਮੈਂ ਕ੍ਰਿਯਾ ਪਿੰਡ ਕਰਮ ਕੋ ਤ੍ਯਾਗ
The hair resides on the body, forsake cutting it.
ਗੁਰੂ ਗ੍ਰੰਥ ਮੈਂ ਪ੍ਰੀਤ ਕਰ ਪੰਚ ਜਨਨ ਤੇ ਭਾਗ
Have love for the Guru Granth Sahib Ji, run from the 5 vices (Lust, Anger, Greed, Attachment, and Ego).
ਮੜ੍ਹੀ ਦੇਵ ਗੋਰਲ ਤਜੈ ਔਰ ਨ ਪੰਥ ਪੁਜਵਾਇ
Memorials, Hindu temples, graves he forsakes. Do not worship another path.
ਕਰੇ ਕੇਸ ਕੋ ਕਲਪ ਨਾ ਕਾਮ ਕ੍ਰੋਧ ਦੈ ਤ੍ਯਾਗ
He does not colour his hair, forsake lust and anger.
ਜੁਧ ਕਰੇ ਤ ਸੋਨਹਾਰ ਦੀਨ ਪ੍ਰਤਗਿਯਾ ਲਾਗ
Waging war by placing faith in his religion, he shall be successful.
ਕਛ ਅਢਾਈ ਗਜ ਮਾਨ ਸਾਫਾ ਭੀ ਤੁਲ ਤਾਸ
The Kachhera should be 2 and 1/2 Gaj. Keep a waist belt (safa/kamar kassa).
ਤੀਨ ਕਾਲ ਮੇਂ ਨਾਮ ਜਪ ਜਨਮ ਮਰਨ ਕੱਟ ਫਾਸ
All times meditate on the naam, the noose of transmigration will be cut.
ਊਚਾ ਬੁੰਗਾ ਜੋ ਸਜੈ ਨਾਮ ਨਿਹੰਗ ਸੁਜਾਨ
He who wears the tall turban (Ucha Boonga), know him as a Nihang
ਕਰਮ ਅਕਾਲੀ ਸਮ ਕਰੇ ਸੁਨਹੁ ਸਿਖ ਧਰ ਕਾਨ
He does the actions on an Akaali, Listen O’ Sikhs with your ears.
ਸ਼ਸਤ੍ਰ ਤਨ ਮੈਂ ਧਾਰੇ ਬਿਨਾ ਮਯਾਨ ਤੇ ਤੇਗ ਹਾਥ ਮੈਂ ਰਾਖੈ
He keeps the weapons on his body. Without a sheath, he keeps the sword in hand.
ਭੇਸ ਸ਼ਤਰੂ ਕਾਰਨ ਕਰੇ ਮਰਨ ਜਨਮ ਕਾ ਭੈ ਨ ਹੋਇ
He dresses in this way for his enemies, he has no fear of transmigration.
ਕ੍ਰਿਪਾਨ ਸੀਸ ਪੈ ਰਾਖ ਕੈ ਬੁੰਗਾ ਊਚਾ ਧਾਰ
He keeps a kirpan on his head, wearing a tall turban (daggers tied within the turban).
ਧਰੀ ਸੁ ਕਲਗੀ ਪੰਥ ਸਿਰ ਸਤਿਗੁਰ ਹੋਇ ਦਯਾਰ
Placing the crown on the Panth’s head, is the Satguru’s charity.
ਲੋਹ ਪਾਤਰ ਮੈਂ ਛਕੈ ਨੀਲ ਪੀਤ ਧਾਰੇ ਬਸਤ੍ਰ
He eats out of all iron dishes, wearing clothes of blue and yellow.
ਭੂਸ਼ਨ ਲੋਹ ਕੇ ਧਾਰੇ ਕੋੱਟ ਗੰਗਾ ਸਮ ਅੰਮ੍ਰਿਤਸਰ ਸਮਝੇ
Equal to a million Ganges rivers, does he consider Amritsar (Amrit Sarovar, the pool of nector).
ਫੌਜ ਮੁਸੱਦੀ ਵਜ਼ੀਰ ਦੀਵਾਨ ਸਭ ਖਾਲਸਾ ਰਖਣੇ ਧਰਮ ਬਢੈਗਾ
The Armies, Advisors, Courtiers should all be Khalsa, the religion will increase.
ਭੇਟ ਕਰਦ ਬਿਨ ਨਹਿ ਭਖੈ ਤਯਾਗੀ ਨਾ ਗ੍ਰਹਨਾਇ
Without touching the dagger to his food he will not eat. Do not abandon the home.
ਬਿਨ ਬਿਵਾਹੀ ਨ ਸੇਜ ਰਮ ਤਿਸ ਸਦ ਧਰਮ ਸਹਾਇ
Without marriage, he does not take a women to bed. To her he shall always be faithful.
ਫੂਕ ਨ ਬੂਈਏ ਦੀਨ ਕੌ ਗੁਰ ਸੋ ਕਪੱਟ ਨ ਕੀਨ
With his breathe he does not put out a light. Never be deceitful to the Guru.
ਅਗਨਿ ਨਾ ਬੁਝਈ ਜੂਠ ਜਲ ਤੋ ਸੁਖ ਜਗ ਮੈ ਲੀਨ
Do not put out a fire with previously used water (jootha water), thus get comfort in this.
ਵੈਸਾਖੀ ਦੀਪਮਾਲਾ ਅੰਮ੍ਰਿਤਸਰ ਕਰੇ ਹੋਲਾ ਅਨੰਦਪੁਰ ਕਰੇ
On Vaisakhi he lights the light at Amritsar, celebrate Hola (Mohalla) at Anandpur.
ਅਬਚਲ ਨਗਰ ਜਾਇ ਕੁਲ ਸੰਬੂਹ ਤਰੇ
His lineage will be saved by visiting Abchal Nagar (Sri Hazoor Sahib).
ਰਹਿਤ ਰਹਤ ਸਮ ਸਿਖ ਜੋ ਸੋ ਮੇਰੋ ਰੂਪਾਇ
He who lives according the the code of conduct is my very form.
ਵਾ ਮੈ ਮੋ ਮੈਂ ਭੇਦ ਨਹਿ ਮਮ ਸਰੂਪ ਹੁਇ ਜਾਇ
Between him and myself, there is no difference. He has become my form.